ਰਾਮੂਵਾਲੀਆ ਦੇ ਬਾਦਲਾਂ ਬਾਰੇ ਭਾਸ਼ਣ ਨੇ ਸਭ ਦੀਆਂ ਵੱਖੀਆਂ ਕੀਤੀਆਂ ਅੰਦਰ

Tags

ਦਿੱਲੀ ਚ SGPC ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੇ ਕ ਬ ਜ਼ੇ ਹੇਠੋਂ ਕੱਢਣ ਲਈ ਅੱਜ ਦਿੱਲੀ ਤੋਂ ਬਿਗਲ ਵੱਜ ਗਿਆ ਹੈ । ਦਿੱਲੀ ਦੇ ਬਾਗੀ ਅਕਾਲੀ ਆਗੂ ਮਨਜੀਤ ਸਿੰਘ ਜੀ ਕੇ ਦੇ ਯਤਨਾਂ ਸਦਕਾ "ਸਫਰ- ਏ -ਅਕਾਲੀ " ਲਹਿਰ ਦੇ ਨਾਂ ਤੇ ਸੱਦੀ ਗਈ ਅਕਾਲੀ ਦਲ ਦੇ ਚਿੰਤਕਾਂ ਦੀ ਮੀਟਿੰਗ ਨੇ ਪੰਥਕ ਹਲਕਿਆਂ ਚ ਖ ਲ ਬ ਲੀ ਮਚਾ ਦਿੱਤੀ। ਦਿੱਲੀ ਦੇ ਸਿੱਖ ਆਗੂ ਪਰਮਜੀਤ ਸਿੰਘ ਸਰਨਾ ਨੇ ਆਉਂਦਿਆਂ ਹੀ ਬਾਦਲ ਪਰਿਵਾਰ ਤੇ ਰ ਗ ੜੇ ਲਾਉਂਦਿਆਂ ਕਿਹਾ ਕਿ ਇਸ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਜਗੀਰ ਬਣਾ ਲਿਆ ਹੈ । ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਵੋਟਾਂ ਤੇ ਆਪਣੇ ਬਿਜ਼ਨਸ ਲਈ ਜਿੱਥੇ ਸ਼੍ਰੋਮਣੀ ਗੁਰਦਾਅਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਕਠਪੁਤਲੀ ਬਣਾ ਕੇ ਸ੍ਰੀ ਇੱਕ ਅਕਾਲ ਤਖਤ ਸਾਹਿਬ ਦੀ ਮ ਰ ਯਾ ਦਾ ਨੂੰ ਢਾਹ ਲਾਈ ,

ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਤੋਂ ਅਕਾਲੀ ਦਲ ਦੇ ਸਿਪਾਹੀ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ।ਇਸ ਸਮਾਗਮ ਦੀ ਸਟੇਜ ਸਕੱਤਰ ਦੀ ਭੂਮਿਕਾ ਸਾਬਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਨਿਭਾਏਗੀ ਜਿਸ ਵਿੱਚ ਉਸ ਨੇ ਸਭ ਤੋਂ ਪਹਿਲਾਂ ਪਰਮਿੰਦਰ ਸਿੰਘ ਢੀਂਡਸਾ ਨੂੰ ਸਟੇਜ ਤੇ ਬੁਲਾਇਆ ਗਿਆ ਤੇ ਅਖੀਰ ਵਿੱਚ ਸੁਖਦੇਵ ਸਿੰਘ ਢੀਂਡਸਾ ਨੂੰ ਬੁਲਾਇਆ ਗਿਆ । ਜਿਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕਿਸੇ ਵੀ ਕੋਈ ਰਾਜਨੀਤਿਕ ਅਹੁਦੇ ਦੀ ਭੁੱਖ ਨਹੀਂ, ਸਗੋਂ ਓਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪਬੰਧਕ ਕਮੇਟੀ ਨੂੰ ਰਾਜਨੀਤਕ ਹੱਥਾਂ ਹੇਠੋਂ ਕੱਢਣ ਅਤੇ ਸ਼ ਹੀ ਦਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੇ ਕ ਬ ਜ਼ੇ ਚੋਂ ਛੁਡਾਉਣ ਲਈ ਜ ਹਾ ਦ ਛੇੜ ਚੁੱਕੇ ਹਨ।