ਬੁੱਤਾਂ ਤੋਂ ਬਾਅਦ ਆਇਆ ਹੁਣ ਨਵਾਂ ਮਸਲਾ, ਕੈਪਟਨ ਸਰਕਾਰ ਨੂੰ ਖੜ੍ਹੀ ਹੋਈ ਨਵੀਂ ਮੁਸੀਬਤ

Tags

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਧਰਮ ਦੀਆਂ ਧਰਮਿਕ ਭਾ ਵ ਨਾਂ ਵਾਂ ਨੂੰ ਧਿਆਨ 'ਚ ਰੱਖਦੇ ਹੋਏ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ 'ਚ ਹੈਰੀਟੇਜ ਸਟਰੀਟ ਤੇ ਲੱਗੇ ਗਿੱਧੇ-ਭੰਗੜੇ ਦੇ ਬੁੱਤਾਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਹਨ। ਪਿਛਲੀ ਭਾਜਪਾ-ਅਕਾਲੀ ਸਰਕਾਰ ਦੁਆਰਾ ਲੱਗੇ ਇਨ੍ਹਾਂ ਵਿਰਾਸਤੀ ਬੁੱਤਾਂ ਨੂੰ ਕੁਝ ਪ੍ਰਦ ਰਸ਼ਨ ਕਾਰੀ ਆਂ ਨੇ 15 ਜਨਵਰੀ ਨੂੰ ਤੋ ੜਿ ਆ ਸੀ। ਮੁੱਖ ਮੰਤਰੀ ਨੇ ਡੀਜੀਪੀ ਨੂੰ ਸੱਤ ਮੁ ਲ ਜ਼ ਮ ਪ੍ਰਦਰ ਸ਼ਨ ਕਾਰੀ ਆਂ ਖ਼ਿ ਲਾ ਫ਼ ਦਰਜ ਕੀਤੇ ਕੇ ਸਾਂ ਦੀ ਸਮੀਖਿਆ ਕਰਨ ਤੇ ਉਨ੍ਹਾਂ ਵਿ ਰੁੱ ਧ ਦ ਰ ਜ ਆਈ ਪੀ ਸੀ ਦੀਆਂ ਸਖ ਤ ਧਾ ਰਾ ਵਾਂ ਵਾਪਸ ਲੈਣ ਦੇ ਨਿਰਦੇਸ਼ ਵੀ ਦਿੱਤੇ ਹਨ।

ਕੈਪਟਨ ਅਮਰਿੰਦਰ ਨੇ ਕੱਲਚਰਲ ਵਿਭਾਗ ਨੂੰ ਇਨ੍ਹਾਂ ਬੁੱਤਾਂ ਨੂੰ ਕਿਸੇ ਹੋਰ ਸਹੀ ਥਾਂ ਤੇ ਸ਼ਿਫਟ ਕਰਨ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਅਮ੍ਰਿਤਸਰ ਪ੍ਰਸ਼ਾਸਨ ਨੇ ਵਿਰਾਸਤੀ ਮਾਰਗ ਤੇ ਲੱਗੇ ਬੁੁੱਤਾਂ ਤੇ ਕਾਰਵਾਈ ਕੀਤੀ। ਪਹਿਲੇ ਦਿਨ ਦੋ ਬੁੱਤਾਂ ਨੂੰ ਹਟਾਇਆ ਗਿਆ।