ਇਸ ਕੁੜੀ ਨੇ ਚੱਕ ਦਿੱਤਾ ਜੌਨੀ ਬਾਬੇ ਦਾ ਢੱਕਣ

ਇਹ ਕੁੜੀ ਆਪਣੇ ਆਪ ਨੂੰ ਕੈਨੇਡਾ ਦੇ ਸਰ੍ਹੀ ਦੀ ਰਹਿਣ ਵਾਲੀ ਦੱਸਦੀ ਹੈ। ਪਿਛਲੇ ਦਿਨੀਂ ਜੌਨੀ ਬਾਬਾ (ਨੀਲਾ ਗੜਵਈ) ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਕੁੜੀ ਨੇ ਨੀਲੇ ਬਾਬੇ ਨੂੰ ਵੀਡੀਓ ਵਿੱਚ ਕਿਹਾ ਹੈ ਕਿ ਉਹ ਮਾੜਾ ਜਾ ਢੱਕਣ ਚੱਕ ਦੇਵੇ ਤਾਂ ਜੋ ਕੈਨੇਡਾ ਵਿੱਚ ਪੜ੍ਹਨ ਵਾਲੇ ਮੁੰਡੇ ਕੁੜੀਆਂ ਪੱਕੇ ਹੋ ਜਾਣ। ਉਸ ਨੇ ਬਾਬੇ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਇੱਕ ਦਿਨ ਉਨ੍ਹਾਂ ਨੇ ਮਾੜਾ ਜਾ ਹੀ ਢੱਕਣ ਚੱਕਿਆ ਸੀ ਕਿ ਉੱਥੇ ਬਹੁਤ ਤੇਜ਼ ਤੂਫਾਨ ਆ ਗਿਆ ਅਤੇ ਉਨ੍ਹਾਂ ਦੇ ਘਰ ਦੇ ਬਾਰ ਬਾਰੀਆਂ ਵੀ ਟੁੱਟ ਗਏ।

ਓਹਨਾ ਦਾ ਕਿ ਪੱਖ ਹੈ ਲੋਕਾਂ ਨੇ ਜੋ ਕੁਜ ਕਿਹਾ ਜੋ ਚਰਚਾ ਹੋ ਰਹੀ ਹੀ ਜੋ ਲੋਕ ਕਹਿ ਰਹੇ ਨੇ ..ਐਂਕਰ ਨੂੰ ਜਦੋ ਬਾਬਾ ਜੋਨਿ ਨਾਲ ਗੱਲ ਕੀਤੀ ੨੫ ਸਾਲ ਤੋਂ ਤੁਸੀਂ ਕੀਰਤਨ ਕਰ ਰਹੇ ਓ ਬਾਬਾ ਜੋਨਿ ਤੋਂ ਹੁਣ ਲੋਕ ਨੀਲਾ ਕਹਿਣ ਲੱਗ ਪਾਈ ਨੇ ਬਾਬਾ ਨੇ ਕਿਹਾ ਵੈਸੇ ਤਾਂ ਨੀਲਾ ਕਹਿੰਦੇ ਪਾਰ ਅੱਜ ਪਿਲਾ ਪਾਇਆ ਅੱਜ ਨੀਲਾ ਨਾ ਕਹੋ ਅਜੇ ਪਿਲਾ ਕਹਿ ਲਵੋ ਬਸ ਕੋਈ ਨਹੀਂ ਜੀ ਦੁਨੀਆ ਨੇ ਦੁਨੀਆ ਦੇ ੨ ਪੱਖ ਹੁੰਦੇ ਨੇ ਇਕ ਬੰਦਾ ਕਹਿੰਦਾ ਮੈ ਮੰਨਦਾ ਇਕ ਬੰਦਾ ਕਹਿੰਦਾ ਮੈ ਨਹੀਂ ਮੰਦਾ ਪਰ ਜਿਹੜਾ ਬੰਦਾ ਮੰਦਾ ਮੈ ਉਸ ਬੰਦੇ ਨੂੰ ਵੀ ਨਹੀਂ ਮੰਦਾ ਤੇ ਆਊ ਲੈ ਚਲਦੇ ਆ ਜੋਨਿ ਬਾਬੇ ਦੀ ਖਾਨ ਇੰਟਰਵਿਓ ਵਾਲ ਇਹੋ ਜਿਹੇ ਸਵਾਲ ਕੀਤੇ ਐਂਕਰ ਨੇ ਤੁਸੀਂ ਕੁਜ ਕਹਿਣ ਜੋਗੇ ਨਹੀਂ ਰਹਿਣਾ ਬਾਕੀ ਦੇਖ ਕੇ ਜਰਾ ਇੰਟਰਵੀਊ