ਪਿੱਛਲੇ ਦਿਨੀ ਕੈਨੇਡਾ ਦੌਰੇ ਦੌਰਾਨ ਹਿੰਦੀ ਦੀ ਹਮਾਇਤ ਕਰਨ ਵਾਲੇ ਗੁਰਦਾਸ ਮਾਨ ਦਾ ਵਿਵਾਦ ਪਿੱਛਾ ਨਹੀਂ ਛੱਡ ਰਹੇ। ਹਿੰਦੀ ਨੂੰ ਮਾਸੀ ਆਖ ਕੇ ਗੁਰਦਾਸ ਮਾਨ ਨੇ ਜਿਵੇਂ ਵਿਵਾਦਾਂ ਨਾਲ ਨਾਅਤਾ ਜੋੜ ਲਿਆ। ਇਕ ਰਾਸ਼ਟਰ, ਇਕ ਭਾਸ਼ਾ ’ਤੇ ਬਿਆਨ ਤੋਂ ਬਾਅਦ ਵਿਵਾਦਾਂ ਦੇ ਘੇਰੇ ’ਚ ਆਏ ਗੁਰਦਾਸ ਮਾਨ ਕੈਨੇਡਾ ਤੋਂ ਵਾਪਸ ਗੁਰਦਾਸ ਮਾਨ ਕੈਨੇਡਾ ਤੋਂ ਵਾਪਸ ਪੰਜਾਬ ਆ ਚੁੱਕੇ ਹਨ ਤੇ ਲਗਾਤਾਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਹਨ।ਦੱਸ ਦੇਈਏ ਕਿ ਜਦੋਂ ਵਿਵਾਦਾਂ ਤੋਂ ਬਾਅਦ ਗੁਰਦਾਸ ਮਾਨ ਪਹਿਲੀ ਵਾਰੀ ਇੰਡੀਆ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਿਆ ਸੀ ਉਦੋਂ ਵੀ ਗੁਰਦਾਸ ਮਾਨ ਕੋਲੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਬਿਆਨ ਦਾ ਪੰਜਾਬ ’ਚ ਵਿਰੋਧ ਹੋ ਰਿਹਾ ਹੈ
ਤਾਂ ਉਨ੍ਹਾਂ ਨੇ ਹੱਥ ਜੋੜ ਕੇ ਕਿਹਾ ਕਿ ਉਨ੍ਹਾਂ ਨੂੰ ਵਿਰੋਧ ਦੀ ਚਿੰਤਾ ਨਹੀਂ ਹੈ, ਜੋ ਵਿਰੋਧ ਕਰ ਰਿਹਾ ਹੈ ਉਨ੍ਹਾਂ ਨੂੰ ਕਰਨ ਦਿਓ। ਹੁਣੇ ਫਿਰ ਤੋਂ ਸ਼ੋਸ਼ਲ ਮੀਡੀਆ ਤੇ ਓਹਨਾ ਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਨਾਲ ਕਈ ਲੋਕ ਓਹਨਾ ਦਾ ਫਿਰ ਤੋਂ ਵਿਰੋਧ ਕਰ ਰਹੇ ਹਨ। ਤੁਸੀਂ ਵੀ ਇਹ ਵੀਡੀਓ ਦੇਖਕੇ ਆਪਣੇ ਕੀਮਤੀ ਵਿਚਾਰ ਕਾਮੈਂਟ ਰਹੀ ਜਰੂਰ ਸਭ ਨਾਲ ਸਾਂਝੇ ਕਰਨੇ ਤਾ ਜੋ ਤੁਹਾਡੀ ਰਾਏ ਦਾ ਸਭ ਨੂੰ ਪਤਾ ਲੱਗ ਸਕੇ। ਦੇਖੋ ਉਹ ਵੀਡੀਓ ਜੋ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।