ਭੈਣ ਨੇ ਜਿਸ ਕਾਰਨ ਦਿਤੀ ਆਪਣੀ ਜਾਨ ਸੁਣਕੇ ਪੱਥਰ ਵੀ ਰੋਣ ਲਗ ਪੈਣ

Tags

ਇਹ ਜੋ ਖਬਰ ਤੁਸੀਂ ਪੜਨ ਜਾ ਰਹੇ ਹੋ ਦੇਖਕੇ ਤੁਸੀਂ ਵੀ ਭਾਵੁਕ ਹੋ ਜਾਵੋਂਗੇ ਖਬਰ ਪੜਨ ਤੋਂ ਪਹਿਲਾ ਤੁਹਾਡੇ ਸਾਰਿਆਂ ਅਗੇ ਬੇਨਤੀ ਹੈ ਕੇ ਇਸ ਖਬਰ ਨੂੰ ਸ਼ੇਅਰ ਜਰੂਰ ਕਰਨਾ ਤਾਂ ਜੋ ਸਰਕਾਰ ਤਕ ਪਹੁੰਚ ਜਾਵੇ ਅਤੇ ਓਹਨਾ ਲੋਕਾਂ ਤਕ ਪਹੁੰਚ ਜਾਵੇ ਜੋ ਇਸ ਸਭ ਲਈ ਜੁਮੇਵਾਰ ਹੁੰਦੇ ਹਨ – ਭੈਣ ਭਰਾ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਅਤੇ ਅਨਮੋਲ ਹੁੰਦਾ ਹੈ । ਜਦੋਂ ਵੀਰ ਦਾ ਵਿਆਹ ਹੁੰਦਾ ਹੈ ਤਾਂ ਸਭ ਤੋਂ ਜ਼ਿਆਦਾ ਚਾਅ ਭੈਣਾਂ ਨੂੰ ਹੀ ਹੁੰਦਾ ਹੈ ਅਤੇ ਜਦੋਂ ਕੋਈ ਭਰਾ ਆਪਣੀ ਭੈਣ ਦੀ ਡੋਲੀ ਘਰ ਵਿੱਚੋਂ ਤੋਰਦਾ ਹੈ 

ਤਾਂ ਉਸ ਸਮੇਂ ਉੱਥੇ ਉਹ ਜਿੱਥੇ ਇੱਕ ਜ਼ਿੰਮੇਵਾਰੀ ਨਿਭਾ ਰਿਹਾ ਹੁੰਦਾ ਹੈ ਉਦੋਂ ਕਿਤੇ ਨਾ ਕਿਤੇ ਬਹੁਤ ਜਿਆਦਾ ਉਦਾਸ ਵੀ ਹੁੰਦਾ ਹੈ ਕਿਉਂਕਿ ਜਿਸ ਘਰ ਵਿੱਚ ਉਹ ਆਪਣੀ ਭੈਣ ਨਾਲ ਏਨੇ ਸਾਲਾਂ ਤੋਂ ਇਕੱਠੇ ਰਹਿ ਰਿਹਾ ਹੁੰਦਾ ਹੈ।ਉਹ ਭੈਣ ਉਸਦੇ ਘਰ ਨੂੰ ਛੱਡ ਕੇ ਆਪਣੇ ਸਹੁਰੇ ਘਰ ਜਾ ਰਹੀ ਹੁੰਦੀ ਹੈ। ਇਸ ਤੋਂ ਇਲਾਵਾ ਭੈਣਾਂ ਵੀ ਆਪਣੇ ਵੀਰ ਦੀ ਅੱਖ ਵਿੱਚ ਕਦੇ ਅੱਜ ਤੱਕ ਨਹੀਂ ਜਾ ਪਾਉਂਦੀਆਂ । ਇਕ ਭੈਣ ਆਪਣੇ ਭਰਾ ਲਈ ਹਮੇਸ਼ਾ ਹੀ ਫ਼ਿਕਰਮੰਦ ਰਹਿੰਦੀ ਹੈ । ਆਪਣੇ ਭਰਾ ਨੂੰ ਕੋਈ ਵੀ ਤਕਲੀਫ਼ ਨਾ ਦੇਣ ਦੇ ਕਰਕੇ

ਭਵਾਨੀਗੜ੍ਹ ਦੇ ਪਿੰਡ ਨਕਟਾ ਵਿਖੇ ਅੱਜ ਇਕ ਗਰੀਬ ਪਰਿਵਾਰ ਨੌਜਵਾਨ ਧੀ ਨੇ ਜ਼ਹਿਰੀਲੀ ਚੀਜ਼ ਨਿਗਲਣ ਖੁਦਕੁਸ਼ੀ ਕਰ ਲਈ।ਮ੍ਰਿਤਕ ਸਮਨਦੀਪ ਦੀ ਉਮਰ ਕਰੀਬ 20 ਕੁ ਸਾਲ ਦੱਸੀ ਜਾ ਰਹੀ ਹੈ ਜਿਸ ਦਾ ਅਗਲੇ ਮਹੀਨੇ ਵਿਆਹ ਸੀ ਪਰ ਘਰ ਦੀ ਤੰਗੀ ਤੋਂ ਪਰੇਸ਼ਾਨ ਸਮਨਦੀਪ ਮੌਤ ਨੂੰ ਗਲੇ ਲਾ ਲਿਆ। ਅਸਲ ਵਿੱਚ ਸਮਨ ਦੇ ਘਰ ਦੇ ਹਾਲਾਤ ਬਹੁਤ ਗਰੀਬ ਸਨ ।ਪਿਓ ਦੀ 2 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਭਰਾ ਅਜੇ ਛੋਟਾ ਹੈ, ਘਰ ਵੀ ਕੱਚਾ ਹੈ, ਇਹ ਸਾਰੇ ਹਾਲਾਤਾਂ ਅੱਗੇ ਸਮਨਦੀਪ ਨੂੰ ਆਪਣੇ ਸ਼ਗਨਾਂ ਦੀ ਖੁਸ਼ੀ ਛੋਟੀ ਵਿਖਾਈ ਦੇ ਰਹੀ ਸੀ।

ਪਰਿਵਾਰ ਦੀ ਮਾੜੀ ਹਾਲਤ ਦੇਖਦਿਆਂ ਹੋਇਆ ਅਤੇ ਖ਼ੁਦ ਨੂੰ ਕੁਝ ਵੀ ਕਰ ਸਕਣ ਤੋਂ ਅਸਮਰੱਥ ਦੇਖ਼ਦੇ ਹੋਏ ਸਮਨਦੀਪ ਨੇ ਅਜਿਹਾ ਕਦਮ ਉਠਾਇਆ । ਸਮਨਦੀਪ ਨੂੰ ਚਿੰਤਾ ਸੀ ਜੇ ਉਹ ਵਿਆਹ ਕਰਵਾ ਕੇ ਪੇਕੇ ਚਲੇ ਗਈ ਤਾਂ ਪਿੱਛੋ ਉਸ ਦਾ ਛੋਟਾ ਭਰਾ ਸਾਰੀ ਉਮਰ ਵਿਆਹ ਦੇ ਕਰਜ਼ ਹੇਠ ਦੱਬਿਆ ਰਹੇਗਾ।ਖਬਰ ਨੂੰ ਸ਼ੇਅਰ ਜਰੂਰ ਕਰੋ ਤਾਂ ਜੋ ਹੋਰ ਕਿਸੇ ਦੀ ਭੈਣ ਨਾ ਮਰੇ