ਮੌਤ ਦੇ ਮੂੰਹ 'ਚ ਜਾਂਦੇ ਬੱਚੇ ਦੀ ਵੀਡੀਓ

Tags


6 ਸਾਲਾ ਬੱਚੇ ਨੂੰ ਮਾਂ ਵਲੋਂ ਭਾਖੜਾ ਨਹਿਰ ‘ਚ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਕਕਰਾਲਾ ਪਿੰਡ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਧੇ ਘੰਟੇ ਦੀ ਮਸ਼ੱਕਤ ਦੇ ਬਾਅਦ ਬੱਚੇ ਨੂੰ ਨਹਿਰ ‘ਚੋਂ ਬਾਹਰ ਕੱਢ ਲਿਆ ਗਿਆ ਹੈ। ਜੇ ਮਾਂ ਨੇ ਸੁਟਿਆ ਏ ਮਾੜਾ ਕੀਤਾ ਪਰ ਦੇਖੋ ਬੱਚਾ ਫਿਰ ਵੀ ਮਾ ਮਾ ਕਰ ਦਿਆਂ ਏ ਬੱਚੇ ਦੀ ਮਮਤਾ ਤਾਂ ਮਾਂ ਵਿੱਚ ਈ ਆ ..ਆਹ ਦੇਖੋ ਕਲਯੁੱਗ ਬੇਦਰਦ ਮਾਂ ਨੇ 6 ਸਾਲਾ ਪੁੱਤ ਨੂੰ ਭਾਖੜਾ ਨਹਿਰ ‘ਚ ਸੁੱਟਿਆ(ਦੇਖੋ ਪੂਰੀ ਵੀਡੀਓ) ਇਸ ਵੀਡੀਓ ਪਟਿਆਲਾ ਦੀ ਹੈ ਜਿੱਥੇ ਕਿ ਇੱਕ 6 ਸਾਲਾ ਬੱਚੇ ਨੂੰ ਮਾਂ ਵਲੋਂ ਭਾਖੜਾ ਨਹਿਰ ‘ਚ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਕਕਰਾਲਾ ਪਿੰਡ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਧੇ ਘੰਟੇ ਦੀ ਮਸ਼ੱਕਤ ਦੇ ਬਾਅਦ ਬੱਚੇ ਨੂੰ ਨਹਿਰ ‘ਚੋਂ ਬਾਹਰ ਕੱਢ ਲਿਆ ਗਿਆ ਹੈ। ਪਰ ਅਜੇ ਅਸਲੀ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਪਰ ਫਿਰ ਵੀ ਮਾਮਲਾ ਕੁਝ ਵੀ ਹੋਵੇ ਪਰ ਮਾਂ ਇਸ ਤਰ੍ਹਾਂ ਕਰਨ ਵੇਲੇ 100 ਵਾਰ ਸੋਚਦੀ ਹੈ ਸਾਡੇ ਸਮਾਜ ਚ ਮਾਂ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਹੈ ਮਾਂ ਸ਼ਬਦ ਕਹਿਣ ਨੂੰ ਹੀ ਛੋਟਾ ਲਗਦਾ ਪਰ ਇਸਦੀ ਅਹਿਮੀਅਤ ਰੱਬ ਦੇ ਬਰਾਬਰ ਅਾ ਤੇ ਸਾਡੇ ਪੰਜਾਬੀ ਲੋਕ ਕਿੰਨੀ ਇੱਜਤ ਕਰਦੇ ਅਾ ਹਰ ਗੱਲ ਦੇ ਨਾਲ ਮਾਂ ਭੈਣ ਨੂੰ ਗਾਲ ਕੱਢ ਕੇ ਦੁਰਕਾਰਿਆ ਜਾਂਦਾ ਪੁਰਾਣੇ ਸਮੇਂ ਵਿੱਚ ਤਾਂ ਗੁੱਸੇ ਚ ਆਕੇ ਏਦਾਂ ਦੀ ਗਾਲ ਕੱਢੀ ਜਾਂਦੀ ਸੀ।