ਇਸ 6 ਸਾਲ ਦੇ ਬੱਚੇ ਨੇ ਪਾਈ ਵੱਡੇ ਵੱਡੇ ਅਮੀਰਾਂ ਨੂੰ ਮਾਤ-ਤੁਸੀਂ ਵੀ ਸਿੱਖ ਲਓ ਇਸ ਤੋਂ ਕਮਾਉਣਾ




ਜਦੋਂ ਤੁਸੀਂ 5 ਸਾਲ ਦੇ ਹੋਵੋਂਗੇ ਤਾਂ ਤੁਸੀਂ ਕੀ ਕਰਦੇ ਸੀ? ਸੋਚੋ ਜਰਾ ਦਿਮਾਗ ਤੇ ਜੋਰ ਪਾਓ। ਸ਼ਾਇਦ ਤੁਸੀਂ ਖਿਡੌਣਿਆਂ ਨਾਲ ਖੇਲਦੇ ਹੋਵੋਂਗੇ। ਸਾਇਕਲ ਚਲਾਓਂਦੇ ਹੋਵੋਂਗੇ। ਕਾਰਟੂਨ ਵੇਖ ਕੇ ਹੱਸਦੇ ਹੋਵੋਂਗੇ ਯਾ ਫਿਰ ਆਪਣੇ ਮਾਤਾ ਪਿਤਾ ਨੂੰ ਪ੍ਰੇਸ਼ਾਨ ਕਰਦੇ ਹੋਵੋਂਗੇ।ਪਰ ਅਸੀਂ ਤੁਹਾਨੂੰ ਇੱਕ ਅਜਿਹੇ ਬੱਚੇ ਬਾਰੇ ਦੱਸਣ ਜਾ ਰਹੇ ਹਾਂ ਜਿਹੜਾ ਆਪਣੇ ਮਾਤਾ ਪਿਤਾ ਨੂੰ ਕਰੋੜਾਂ ਰੁਪਏ ਕਮਾ ਕੇ ਦਿੰਦਾ ਹੈ। ਜੀ ਹਾਂ ਇਹ ਕੋਈ ਮਜਾਕ ਨਹੀਂ ਬਲਕਿ ਸੱਚ ਹੈ।

ਇਸ ਬੱਚੇ ਦਾ ਨਾਮ ਰਾਯਨ ਹੈ ਇਹ ਹਰ ਮਹੀਨੇ 6.5 ਕਰੋੜ ਰੁਪਏ ਕਮਾਉੰਦਾ ਹੈ।ਰਾਯਨ ਆਪਣੇ ਯੂ ਟਿਊਬ ਚੈਨਲ the ryan toys review ਵਿੱਚ ਆਪਣੇ ਖਿਲਾਉਣਿਆ ਨਾਲ ਖੇਲਦਾ ਹੈ ਅਤੇ ਉਹਨਾ ਬਾਰੇ ਜਾਣਕਾਰੀ ਸਾਝਾ ਕਰਦਾ ਹੈ। ਉਸਦਾ ਯੂ ਟਿਊਬ ਚੈਨਲ 89 ਲੱਖ ਤੋਂ ਵੱਧ ਲੋਕਾਂ ਨੇ ਸਬਸਕਰਾਈਬ ਕਰ ਰੱਖਿਆ ਹੈ।ਜੇ ਤੁਸੀਂ ਉਸ ਦੀਆਂ ਵੀਡੀਓਜ ਵੇਖੋਂਗੇ ਤਾਂ ਤੁਹਾਨੂੰ ਉਸ ਵਿੱਚ ਕੁੱਝ ਖਾਸ ਨਹੀਂ ਦਿਖੇਗਾ।

ਉਹਨਾ ਵੀਡੀਓ ਵਿੱਚ ਉਹ ਖਿਲਾਉਣੇ ਖੇਲਦਾ ਹੈ ਉਹਨਾ ਨਾਲ ਖੇਲਦਾ ਹੈ ਅਤੇ ਜੋ ਚੀਜ ਉਸ ਨੂੰ ਖਾਸ ਬਣਾਉਂਦੀ ਹੈ ਉਹ ਹੈ ਉਸ ਦਾ ਐਕਸਾਈਟਡ ਹੋ ਕੇ ਕੈਮਰੇ ਅੱਗੇ ਬੋਲਣਾ ਉਹ ਐਕਸਾਈਟਡ ਹੋ ਕੇ ਕੈਮਰੇ ਅੱਗੇ ਬੋਲਦਾ ਹੈ। ਜੋ ਲੋਕਾਂ ਨੇ ਕਾਫੀ ਪਸੰਦ ਕੀਤਾ ਰਿਆਨ ਨੂੰ ਹਰ ਹਫਤੇ ਕਰੋੜਾਂ ਵਿਊ ਮਿਲਦੇ ਹਨ ਜੋ ਉਸ ਨੂੰ ਸ਼ਭ ਤੋਂ ਛੋਟੇ ਯੂ ਟਿਊਬਰ ਵਿੱਚ ਸ਼ਾਮਿਲ ਕਰਦੇ ਹਨ।
ਉਸ ਦਾ ਯੂਟਿਊਬ ਚੈਨਲ ਅਮਰੀਕਾ ਦੇ ਟਾਪ ਯੂਟਿਊਬ ਚੈਨਲਾਂ ਵਿੱਚ ਸ਼ਾਮਿਲ ਹੈ।2015 ਵਿੱਚ ਜਦੋਂ ਉਸਨੇ ਇਹ ਚੈਨਲ ਸ਼ੁਰੂ ਕੀਤਾ ਸੀ ਉਦੋਂ ਉਹ ਇੰਨਾ ਫੇਮਸ ਨਹੀਂ ਸੀ ਉਸਦੀ ਇਸ ਵੀਡੀਓ ਨੇ ਉਸ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ।



ਪੋਸਟ ਵਧੀਆ ਲੱਗਣ ਤੇ ਸ਼ੇਅਰ ਜਰੂਰ ਕਰੋ